“From thought to personality, from darkness to light, it is education that turns dreams into reality.”
It is a pleasure and privilege for me to work with such dedicated, innovative and caring faculty, staff members, and students. It always gives a huge wave of joy and satisfaction to get something better from the students who are the future of Punjab.
A school plays a major role in advancing its people in the field of academic, mental, economic, moral, and physical development. One step further, it inspires the youth to become good citizens as well as good leaders.
We will provide quality education focusing on religious education, development, ethical values, and discipline to make them responsible. We firmly believe that every girl and boy can experience success and graduate as a responsible and trustworthy young man.
We are well prepared to take responsibility for their future and become productive members of society. We will constantly review the curriculum and practices to ensure that we meet all the rules and the future needs of our students. The staff will continue to follow current trends and after considering the best plan of action to incorporate those trends, we are at the zero most suitable for our classroom.
I thank and appreciate the good contribution made by all the managers and faculty members to make this organization great.
I wish you all the best!
Punjabi Translation
“ਸੋਚ ਤੋਂ ਹਸਤੀ ਤੱਕ, ਹਨੇਰੇ ਤੋਂ ਲੈ ਕੇ ਪ੍ਰਕਾਸ਼ ਤੱਕ ਇਹ ਸਿੱਖਿਆ ਹੀ ਹੈ ਜੋ ਕਿ ਸੁਪਨੇ ਨੂੰ ਹਕੀਕਤ ਵਿੱਚ ਬਦਲ ਦਿੰਦੀ ਹੈ”
ਅਜਿਹੀ ਸਮਰਪਿਤ ਨਵੀਨਤਾਕਾਰੀ ਅਤੇ ਦੇਖਭਾਲ ਕਰਨ ਵਾਲੇ ਅਧਿਆਪਕਾਂ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਕੰਮ ਕਰਨਾ ਮੇਰੇ ਲਈ ਖੁਸ਼ੀ ਅਤੇ ਸਨਮਾਨ ਦੀ ਗੱਲ ਹੈ।ਇਹ ਹਮੇਸ਼ਾ ਆਨੰਦ ਅਤੇ ਸੰਤੁਸ਼ਟੀ ਦੀ ਇੱਕ ਵਿਸ਼ਾਲ ਲਹਿਰ ਦਿੰਦਾ ਹੈ ਤਾਂ ਜੋ ਉਨ੍ਹਾਂ ਵਿਦਿਆਰਥੀਆਂ ਤੋਂ ਕੁਝ ਵਧੀਆ ਲੈ ਸਕਣ ਜੋ ਪੰਜਾਬ ਦੇ ਭਵਿੱਖ ਹਨ।
ਇੱਕ ਸਕੂਲ ਸਮਾਜ ਅਤੇ ਇਸ ਦੇ ਲੋਕਾਂ ਨੂੰ ਅਕਾਦਮਿਕ, ਮਾਨਸਿਕ, ਆਰਥਿਕ, ਨੈਤਿਕ ਅਤੇ ਸਰੀਰਕ ਵਿਕਾਸ ਦੇ ਖੇਤਰ ਵਿੱਚ ਅੱਗੇ ਵਧਣ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ ।ਇੱਕ ਕਦਮ ਅੱਗੇ ਇਹ ਨੌਜਵਾਨਾਂ ਨੂੰ ਚੰਗੇ ਨਾਗਰਿਕ ਬਣਨ ਦੇ ਨਾਲ ਨਾਲ ਚੰਗੇ ਲੀਡਰ ਬਣਨ ਲਈ ਵੀ ਪ੍ਰੇਰਦਾ ਹੈ ।
ਅਸੀਂ ਧਾਰਮਿਕ ਸਿੱਖਿਆ, ਵਿਕਾਸ ,ਨੈਤਿਕ ਕਦਰਾਂ ਕੀਮਤਾਂ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਬਣਾਉਣ ਲਈ ਅਨੁਸ਼ਾਸਨ ਤੇ ਕੇਂਦਰਿਤ ਕਰਦਿਆਂ ਮਿਆਰੀ ਸਿੱਖਿਆ ਪ੍ਰਦਾਨ ਕਰਾਂਗੇ ।ਸਾਨੂੰ ਪੱਕਾ ਵਿਸ਼ਵਾਸ ਹੈ ਕਿ ਹਰ ਲੜਕੀ ਅਤੇ ਲੜਕਾ ਸਫਲਤਾ ਦਾ ਅਨੁਭਵ ਕਰ ਸਕਦੇ ਹਨ ਅਤੇ ਇੱਕ ਜ਼ਿੰਮੇਵਾਰ ਅਤੇ ਭਰੋਸੇਮੰਦ ਨੌਜਵਾਨ ਵਜੋਂ ਗ੍ਰੈਜੂਏਟ ਹੋ ਸਕਦੇ ਹਨ ।
ਅਸੀਂ ਉਨ੍ਹਾਂ ਦੇ ਭਵਿੱਖ ਦੀ ਜ਼ਿੰਮੇਵਾਰੀ ਸੰਭਾਲਣ ਅਤੇ ਸਮਾਜ ਦੇ ਲਾਭਕਾਰੀ ਮੈਂਬਰ ਬਣਨ ਲਈ ਚੰਗੀ ਤਰ੍ਹਾਂ ਤਿਆਰ ਹਾਂ।ਅਸੀਂ ਪਾਠਕ੍ਰਮ ਅਤੇ ਅਭਿਆਸਾਂ ਦੀ ਨਿਰੰਤਰ ਸਮੀਖਿਆ ਕਰਾਂਗੇ ਤਾਂ ਜੋ ਅਸੀਂ ਇਹ ਸੁਨਿਸ਼ਚਿਤ ਕਰ ਸਕੀਏ ਕਿ ਅਸੀਂ ਸਾਰੇ ਨਿਯਮਾਂ ਅਤੇ ਸਾਡੇ ਵਿਦਿਆਰਥੀਆਂ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੀਏ ।ਸਾਡਾ ਸਟਾਫ ਮੌਜੂਦਾ ਰੁਝਾਨਾਂ ਦੀ ਨਿਰੰਤਰ ਪਾਲਣਾ ਕਰੇਗਾ ਅਤੇ ਉਨ੍ਹਾਂ ਰੁਝਾਨਾਂ ਨੂੰ ਸ਼ਾਮਿਲ ਕਰਨ ਲਈ ਕਾਰਜਾਂ ਦੀ ਸਰਵੋਤਮ ਯੋਜਨਾ ਬਾਰੇ ਸੋਚ ਵਿਚਾਰ ਕਰਨ ਤੋਂ ਬਾਅਦ ਅਸੀਂ ਉਸ ਸਿਫਰ ਤੇ ਹਾਂ ਜੋ ਸਾਡੇ ਕਲਾਸ ਰੂਮ ਲਈ ਸਭ ਤੋਂ ਢੁੱਕਵੇਂ ਹਨ ।
ਮੈਂ ਇਸ ਸੰਸਥਾ ਨੂੰ ਸ਼ਾਨਦਾਰ ਬਣਾਉਣ ਲਈ ਸਾਰੇ ਪ੍ਰਬੰਧਕ ਅਤੇ ਫੈਕਲਟੀ ਮੈਂਬਰਾਂ ਦੁਆਰਾ ਪਾਏ ਗਏ ਚੰਗੇ ਯੋਗਦਾਨ ਦਾ ਧੰਨਵਾਦ ਅਤੇ ਪ੍ਰਸ਼ੰਸਾ ਕਰਦੀ ਹਾਂ
ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸ਼ੁਭ ਕਾਮਨਾਵਾਂ !