“Education is one such gift. Whoever succeeds in receiving this gift, no one can ever lose this gift for the rest of his life”.
The primary duty of the British Sikh School is to take responsibility for your child’s future, to impart world-class knowledge, to make the country and nation loyal, and to make their religion manifest in their mother tongue.
The British Sikh School originated in England and has been managed from England. In the future, England, Canada, and Australia will be inviting teachers from other countries to connect the children and the school teachers with new means of learning.
The British Sikh School will have the means to educate its children so that the child can get an education from all over the world in this school. Free kirtan and gourmet classes for school children and youth, training for jobs, Punjabi and English classes, nurturing children at home, making the home environment comfortable, camps for the best farming, medical Services of facilities, etc. will be started.
Punjabi Translation
ਵਿੱਦਿਆ ਇਕ ਅਜਿਹੇ ਤੋਹਫ਼ਾ ਹੈ । ਜੋ ਇਸ ਤੋਹਫ਼ੇ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦਾ ਤਾਂ ਜ਼ਿੰਦਗੀ ਭਰ ਇਸ ਤੋਹਫ਼ੇ ਨੂੰ ਕਦੇ ਕੋਈ ਖੋਹ ਨਹੀਂ ਸਕਦਾ।
ਬ੍ਰਿਟਿੱਸ਼ ਸਿੱਖ ਸਕੂਲ ਦਾ ਮੁਢਲਾ ਫਰਜ ਹੈ, ਤੁਹਾਡੇ ਬੱਚੇ ਦੇ ਭਵਿਖ ਦੀ ਜ਼ੁੰਮੇਵਾਰੀ ਚੁੱਕ ਦੇ ਹੋਏ, ਇਕ ਵਿਸ਼ਵ ਪੱਧਰੀ ਗਿਆਨ ਦੇਣਾ, ਦੇਸ਼ ਕੌਮ ਦੇ ਵਫ਼ਾਦਾਰ ਬਣਾਉਣਾ, ਆਪਣੇ ਧਰਮ ਆਪਣੀ ਮਾਂ ਬੋਲੀ ਵਿੱਚ ਪ੍ਰਪੱਖ ਕਰਾਉਣਾ।
ਬ੍ਰਿਟਿਸ ਸਿੱਖ ਸਕੂਲ ਦੀ ਹੋਂਦ ਇੰਗਲੈਂਡ ਦੀ ਧਰਤੀ ਤੋਂ ਸ਼ੁਰੂ ਹੋਈ ਹੈ ਜਿਸ ਦੀ ਮਨੈਜਮਿੰਟ ਇੰਗਲੈਂਡ ਤੋਂ ਹੀ ਰਹੀ ਹੈ । ਆਉਣ ਵਾਲੇ ਸਮੇਂ ਵਿੱਚ ਇੰਗਲੈਂਡ ਕਨੇਡਾ ਅਸਟਰੇਲੀਆ ਦੇਸ਼ਾਂ ਵਿੱਚੋ ਅਧਿਆਪਕ ਬੁਲਾ ਕੇ ਬੱਚਿਆ ਨੂੰ ਅਤੇ ਸਕੂਲ ਦੇ ਅਧਿਆਪਕਾਂ ਨਾਲ ਪੜਾਈ ਦੇ ਨਵੇਂ ਸਾਧਨਾ ਨਾਲ ਜੋੜਿਆ ਜਾਵੇਗਾ।
ਬ੍ਰਿੱਟਿਸ਼ ਸਿੱਖ ਸਕੂਲ ਵਿੱਚ ਬੱਚਿਆ ਨੂੰ ਪੜਾਈ ਕਰਾਉਣ ਵਾਸਤੇ ਅਜਿਹੇ ਸਾਧਨ ਆਪਨਾਏ ਜਾਣ ਗੇ ਜਿਸ ਰਾਹੀਂ ਦੁਨੀਆ ਭਰ ਦੀ ਪੜਾਈ ਨੂੰ ਬੱਚਾ ਇਸੇ ਸਕੂਲ ਵਿੱਚ ਪ੍ਰਾਪਤ ਕਰ ਸਕੇ।
ਦੂਜੇ ਸਕੂਲਾਂ ਦੇ ਬੱਚਿਆ ਅਤੇ ਨੋਜੁਵਾਨਾ ਨੂੰ ਕੀਰਤਨ ਅਤੇ ਗੁਰਮਿਤ ਦੀਆ ਮੁਫ਼ਤ ਕਲਾਸਾਂ, ਨੌਕਰੀਆਂ ਲੈਣ ਵਾਸਤੇ ਸਿਖਲਾਈ, ਪੰਜਾਬੀ ਅਤੇ ਅੰਗਰੇਜ਼ੀ ਦੀਆ ਕਲਾਸਾਂ, ਘਰ ਵਿੱਚ ਬੈਠੀਆਂ ਬੀਬੀਆ ਨੂੰ ਬੱਚਿਆ ਦੀ ਚੰਗੀ ਪਰਵਰਸ਼ ਕਰਾਉਣੀ, ਘਰ ਦੇ ਮਹੌਲ ਨੂੰ ਸੁਖਾਵਾਂ ਬਣਾਉਣਾ, ਕਿਸਾਨ ਦੀ ਉੱਤਮ ਖੇਤੀ ਵਾਸਤੇ ਕੈਂਪ, ਮੈਡੀਕਲ ਸਹੂਲਤਾਂ ਆਦਿ ਦੀਆ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀ।